
ਮਾਵਾਂ ਧੀਆਂ ਸਤਿਕਾਰ ਯੋਜਨਾ: ਜਾਣਕਾਰੀ ਦੀ ਘਾਟ ਕਾਰਨ ਔਰਤਾਂ ਹੋ ਰਹੀਆਂ ਖੱਜਲ-ਖੁਆਰ, ਅਧਿਕਾਰੀਆਂ ਨੇ ਜੁਆਇੰਟ ਅਕਾਊਂਟ ‘ਤੇ ਦਿੱਤਾ ਸਪੱਸ਼ਟੀਕਰਨ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਯੋਗ ਔਰਤਾਂ ਨੂੰ ਸਹੂਲਤਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਯੋਜਨਾ ਸ਼ੁਰੂ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਔਰਤਾਂ ਫਾਰਮ ਭਰ ਰਹੀਆਂ ਹਨ ਅਤੇ ਇਸ ਨੂੰ











