
ਪੁਲਿਸ ਨੂੰ ਕਾਂ ਦਾ ਖੌਫ! ਖਾਕੀ ਪੱਗ ਵਾਲੇ ਮੁਲਾਜ਼ਮਾਂ ਨੂੰ ਹੀ ਬਣਾਉਂਦਾ ਨਿਸ਼ਾਨਾ
ਪੁਲਿਸ ਨੂੰ ਕਾਂ ਦਾ ਖੌਫ! ਖਾਕੀ ਪੱਗ ਵਾਲੇ ਮੁਲਾਜ਼ਮਾਂ ਨੂੰ ਹੀ ਬਣਾਉਂਦਾ ਨਿਸ਼ਾਨਾ ਬਠਿੰਡਾ ਬੱਸ ਸਟੈਂਡ ‘ਤੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਇਨਸਾਨਾਂ ਤੋਂ ਨਹੀਂ, ਸਗੋਂ ਇੱਕ ਕਾਂ ਤੋਂ ਪਰੇਸ਼ਾਨ ਹਨ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਕਾਂ ਲਗਾਤਾਰ ਡਿਊਟੀ ਦੌਰਾਨ ਉਨ੍ਹਾਂ







