
ਕਾਂਗਰਸੀ ਆਗੂਆਂ ਦੀ ਹੋਈ ਅਹਿਮ ਮੁਲਾਕਾਤ, ਕਰਨਯੋਗ ਸਿੰਘ ਰਿਆੜ ਨੇ ਕੀਤਾ ਚਰਨਜੀਤ ਸਿੰਘ ਚੰਨੀ ਦਾ ਨਿੱਘਾ ਸਵਾਗਤ
ਜਵਾਨੀ ਸੰਭਾਲ ਯਾਤਰਾ ਦੌਰਾਨ ਮਾਨਸਾ ਵਿਖੇ ਕਾਂਗਰਸੀ ਆਗੂਆਂ ਦੀ ਹੋਈ ਅਹਿਮ ਮੁਲਾਕਾਤ, ਕਰਨਯੋਗ ਸਿੰਘ ਰਿਆੜ ਨੇ ਕੀਤਾ ਚਰਨਜੀਤ ਸਿੰਘ ਚੰਨੀ ਦਾ ਨਿੱਘਾ ਸਵਾਗਤ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਮਕਸਦ ਨਾਲ ਕੱਢੀ ਜਾ ਰਹੀ ਜਵਾਨੀ ਸੰਭਾਲ ਯਾਤਰਾ ਦੌਰਾਨ ਮਾਨਸਾ ਵਿਖੇ ਇੱਕ ਅਹਿਮ










