
ਸੁਰੱਖਿਆ ਲੈਣ ਲਈ ਦੋ ਸਕੇ ਭਰਾਵਾਂ ਨੇ ਖੁਦ ਆਪਣੇ ਘਰ ’ਤੇ ਕਰਵਾਇਆ ਹਮਲਾ!
ਸੁਰੱਖਿਆ ਲੈਣ ਲਈ ਦੋ ਸਕੇ ਭਰਾਵਾਂ ਨੇ ਖੁਦ ਆਪਣੇ ਘਰ ’ਤੇ ਕਰਵਾਇਆ ਹਮਲਾ! ਤਰਨ ਤਾਰਨ ਤੋਂ ਨੌਜਵਾਨ ਬੁਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ, ਪੁਲਿਸ ਨੇ ਕੀਤੇ ਵੱਡੇ ਖੁਲਾਸੇ ਬਠਿੰਡਾ ਤੋਂ ਇਸ ਵੇਲੇ ਦੀ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ 26 ਅਗਸਤ ਨੂੰ ਪਿੰਡ ਭੁੱਚੋ ਖੁਰਦ ਵਿਖੇ ਇੱਕ











