
4 ਕੁਇੰਟਲ (400 ਕਿਲੋਗ੍ਰਾਮ) ਭੁੱਕੀ ਚੂਰਾ ਪੋਸਤ ਬਰਾਮਦ ਹੋਣ ਦਾ ਦਾਅਵਾ
4 ਕੁਇੰਟਲ (400 ਕਿਲੋਗ੍ਰਾਮ) ਭੁੱਕੀ ਚੂਰਾ ਪੋਸਤ ਬਰਾਮਦ ਹੋਣ ਦਾ ਦਾਅਵਾ ਥਾਣਾ ਭਗਤਾ ਭਾਈ ਕਾ ਵਿੱਚ ਮੁਕੱਦਮਾ ਨੰਬਰ 170, ਮਿਤੀ 20.08.2026, ਧਾਰਾ 15/61/85 NDPS Act ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅਨੁਸਾਰ ਜਗਸੀਰ ਸਿੰਘ ਪੁੱਤਰ ਰੂਪ ਸਿੰਘ, ਵਾਸੀ ਅਕਲੀਆ ਜਲਾਲ, ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ।ਉਸ ਕੋਲੋਂ ਉਸ ਦੀ ਖੇਤ ਵਾਲੀ ਮੋਟਰ ਦੇ ਕਮਰੇ













