ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੁਸ਼ਕਲਾਂ ਸਬੰਧੀ ਜਿਲਾ ਪ੍ਰੋਗਰਾਮ ਅਫਸਰ ਬਠਿੰਡਾ ਨੂੰ ਇੱਕ ਵਫਦ ਮਿਲਿਆ

ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੁਸ਼ਕਲਾਂ ਸਬੰਧੀ ਜਿਲਾ ਪ੍ਰੋਗਰਾਮ ਅਫਸਰ ਬਠਿੰਡਾ ਨੂੰ ਇੱਕ ਵਫਦ ਮਿਲਿਆ
Facebook
X
WhatsApp

ਬਠਿੰਡਾ ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਜਿਲ੍ਹਾ ਬਠਿੰਡਾ ਵਲੋਂ ਡੀਪੀਓ ਪੰਕਜ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ ਕੇ ਆਂਗਣਵਾੜੀ ਵਰਕਰਾਂ ਵਲੋਂ ਕੰਮ ਤੋਂ ਕੋਈ ਜਵਾਬ ਨਹੀਂ ਪਰ ਆਂਗਣਵਾੜੀ ਵਰਕਰਜ ਉਨ੍ਹਾਂ ਸਮਾਂ ਕੰਮ ਨਹੀਂ ਕਰਨਗੀਆਂ ਜਿਨ੍ਹਾਂ ਸਮਾਂ ਆਂਗਣਵਾੜੀ ਵਰਕਰਾਂ ਲਈ ਖਰੀਦੇ ਫੋਨ ਵਰਕਰਾਂ ਨੂੰ ਨਹੀਂ ਦਿੱਤੇ ਜਾਂਦੇ ਤੇ 25 ਰੁਪਏ ਨੂੰ ਵਧਾ ਕੇ 200 ਰੁਪਏ ਵਰਕਰ ਤੇ 100 ਰੁਪਏ ਹੈਲਪਰ ਨੂੰ ਨਹੀਂ ਦਿੱਤੇ ਜਾਂਦੇ।ਇਹ ਜਾਣਕਾਰੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਮੀਤ ਕੌਰ ਬਠਿੰਡਾ ਨੇ ਦਿੱਤੀ।ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ ਸੂਬਾ ਦਫ਼ਤਰ ਸਕੱਤਰ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਲੀਲਾਵਤੀ ਬਠਿੰਡਾ, ਕਿਰਪਾਲ ਕੌਰ ਭੂੰਦੜ, ਵੀਰਪਾਲ ਕੌਰ ਰੁਲਦੂਵਾਲਾ,ਰਾਣੀ ਬਠਿੰਡਾ, ਹਰਵੀਰ ਕੌਰ ਬਠਿੰਡਾ, ਜਸਵੰਤ ਕੌਰ ਬਠਿੰਡਾ,ਬਲਬੀਰ ਕੌਰ ਭੋਖੜਾ, ਸੁਨੈਨਾ ਗੋਨੇਆਣਾ,ਕੁਲਦੀਪ ਕੌਰ ਕੋਠੇ ਕਰਤਾਰ ਸਿੰਘ,ਸੁਨੀਤਾ ਰਾਣੀ ਕੋਠੇ ਨੱਥਾ ਸਿੰਘ ਆਦਿ ਆਗੂ ਹਾਜ਼ਰ ਸਨ।

kalyantvpunjab

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket