ਸਰਾਫਾ ਕਾਰੋਬਾਰੀਆਂ ‘ਤੇ ਜੀਐਸਟੀ ਵਿਭਾਗ ਦੀ ਛਾਪੇਮਾਰੀ ‘ਤੇ ਭੜਕੀ ਭਾਜਪਾ
ਇਮਾਨਦਾਰ ਸਰਾਫਾ ਕਾਰੋਬਾਰੀਆਂ ਨੂੰ ਤੰਗ ਕਰਨਾ ਬੰਦ ਕਰੇ ਸਰਕਾਰ, ਨਹੀਂ ਤਾਂ ਹੋਵੇਗਾ ਵੱਡਾ ਅੰਦੋਲਨ : ਸਰੂਪ ਚੰਦ ਸਿੰਗਲਾ ਬਠਿੰਡਾ। ਸ਼ਹਿਰ ਵਿੱਚ ਜੀਐਸਟੀ ਵਿਭਾਗ ਵੱਲੋਂ ਜਵੈਲਰੀ ਦੁਕਾਨਾਂ ‘ਤੇ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੰਜਾਬ ਸਰਕਾਰ ਅਤੇ ਜੀਐਸਟੀ ਵਿਭਾਗ…
