ਬਠਿੰਡਾ ਨਿਗਮ ਚੋਣਾਂ ’ਚ ਵੱਡੀ ਜਿੱਤ ਤੋਂ ਬਾਅਦ ‘ਆਪ’ ਅਤੇ ਆਜ਼ਾਦ ਜੇਤੂ ਉਮੀਦਵਾਰ ‘ਸਾਲਾਸਰ ਧਾਮ’ ਨਤਮਸਤਕ ਹੋਣ ਲਈ ਰਵਾਨਾ*
ਬਠਿੰਡਾ ਨਿਗਮ ਚੋਣਾਂ ’ਚ ਵੱਡੀ ਜਿੱਤ ਤੋਂ ਬਾਅਦ ‘ਆਪ’ ਅਤੇ ਆਜ਼ਾਦ ਜੇਤੂ ਉਮੀਦਵਾਰ ‘ਸਾਲਾਸਰ ਧਾਮ’ ਨਤਮਸਤਕ ਹੋਣ ਲਈ ਰਵਾਨਾ* *ਪਦਮਜੀਤ ਮਹਿਤਾ ਦੀ ਅਗਵਾਈ ’ਚ ਹੋਟਲ ਗੋਲਡ ਸਟਾਰ ਤੋਂ ਚੱਲੀਆਂ ਬੱਸਾਂ* *ਵਿਰੋਧੀਆਂ ਤੇ ਸੱਤਾਧਾਰੀ MLA ਦੇ ਦੋਸ਼ਾਂ ਦੇ ਬਾਵਜੂਦ ‘ਆਪ’ ਨੇ ਮਾਰੀ ਬਾਜ਼ੀ; ਆਜ਼ਾਦ ਉਮੀਦਵਾਰਾਂ ਨੇ ਵੀ ਦਿੱਤਾ ਵਿਕਾਸ ਲਈ ਮਹਿਤਾ ਨੂੰ ਸਮਰਥਨ, ਪਰ ਗਲਤ…
