ਬਾਲਮੀਕੀ, ਚੂੜਾ, ਭੰਗੀ ਸ਼ਬਦ “ਗੈਰ-ਸੰਵਿਧਾਨਕ” ਅਤੇ “ਅਪਮਾਨਜਨਕ”
ਪੰਜਾਬ ਸਰਕਾਰ ਨੇ SC ਦੀ 35 ਜਾਤਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਦੂਜੇ ਨੰਬਰ ‘ਤੇ ਬਾਲਮੀਕੀ, ਚੂੜਾ, ਭੰਗੀ ਸ਼ਬਦ ਵਰਤੇ ਗਏ ਹਨ। ਇਨ੍ਹਾਂ ਨੂੰ “ਗੈਰ-ਸੰਵਿਧਾਨਕ” ਅਤੇ “ਅਪਮਾਨਜਨਕ” ਦੱਸਿਆ ਜਾ ਰਿਹਾ ਹੈ। ਕਿਰਨਜੀਤ ਸਿੰਘ ਗਹਿਰੀ, ਚੇਅਰਮੈਨ – ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਅਤੇ ਕਾਮਗਾਰ ਕਰਮਚਾਰੀ ਕਾਂਗਰਸ (KKC) ਪੰਜਾਬ ਪ੍ਰਦੇਸ਼ ਨੇ ਇਹ ਮੁੱਦਾ ਚੁੱਕਿਆ। – ਇਨ੍ਹਾਂ…
