## *ਪੰਜਾਬ ਦੇ ਪਿੰਡ ਹੁਣ ਹੋਣਗੇ ਰੌਸ਼ਨ: ਸੂਬਾ ਸਰਕਾਰ ਦਾ ਵੱਡਾ ਫੈਸਲਾ*11,500 ਤੋਂ ਵੱਧ।
* ਲਗਭਗ 3 ਲੱਖ ਲਾਈਟਾਂ ਲਗਾਈਆਂ ਜਾਣਗੀਆਂ। 70% ਸੂਬਾ ਸਰਕਾਰ ਅਤੇ 30% ਪੰਚਾਇਤਾਂ ਵਲੋਂ।
“ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਬਹੁਤ ਹੀ ਅਹਿਮ ਕਦਮ ਚੁੱਕਿਆ ਗਿਆ ਹੈ। ਹੁਣ ਪੰਜਾਬ ਦੇ ਪਿੰਡ ਸ਼ਹਿਰਾਂ ਵਾਂਗ ਸਟ੍ਰੀਟ ਲਾਈਟਾਂ ਨਾਲ ਜਗਮਗਾਉਣਗੇ।”
“ਸੂਬਾ ਪੱਧਰੀ ਯੋਜਨਾ ਦੇ ਤਹਿਤ, ਸਰਕਾਰ ਨੇ ਪੰਜਾਬ ਦੇ 11,500 ਤੋਂ ਵੱਧ ਪਿੰਡਾਂ ਵਿੱਚ ਤਕਰੀਬਨ 3 ਲੱਖ ਸਟ੍ਰੀਟ ਲਾਈਟਾਂ ਲਗਾਉਣ ਦਾ ਟੀਚਾ ਮਿੱਥਿਆ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪੇਂਡੂ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਰਾਤ ਦੇ ਸਮੇਂ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।
“ਜੇਕਰ ਗੱਲ ਕਰੀਏ ਇਸ ਯੋਜਨਾ ਦੀ ਲਾਗਤ ਦੀ, ਤਾਂ ਇਸ ਦਾ ਵੱਡਾ ਹਿੱਸਾ ਯਾਨੀ ਕਿ *70 ਫੀਸਦੀ ਖਰਚਾ ਸੂਬਾ ਸਰਕਾਰ* ਵੱਲੋਂ ਚੁੱਕਿਆ ਜਾਵੇਗਾ, ਜਦਕਿ ਬਾਕੀ ਰਹਿੰਦਾ *30 ਫੀਸਦੀ ਯੋਗਦਾਨ ਸਬੰਧਤ ਪੰਚਾਇਤਾਂ* ਨੂੰ ਪਾਉਣਾ ਹੋਵੇਗਾ। ਇਹ ਕਦਮ ਪਿੰਡਾਂ ਵਿੱਚ ਵੱਧ ਰਹੀਆਂ …




