ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।
ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ। ਝੋਨੇ ਦੇ ਸੀਜ਼ਨ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਕਰੀਬ 14.74 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਨੇ ਕਿਸਾਨਾਂ ਅਤੇ ਕੰਬਾਈਨ ਹਾਰਵੈਸਟਰ ਆਪਰੇਟਰਾਂ ਲਈ ਕਈ ਅਹਿਮ ਹਦਾਇਤਾਂ…
