“ਦਿਓਣ ਪਿੰਡ ਦੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ 7 ਕਿਲਿਆਂ ਦੀ ਝੋਨੇ ਦੀ ਫਸਲ ਤੇ, ਆਖ਼ਰ ਫੇਰ ਦਿੱਤਾ ਹਲ!”
“ਦਿਓਣ ਪਿੰਡ ਦੇ ਕਿਸਾਨ ਨੇ ਪੁੱਤਾਂ ਵਾਂਗ ਪਾਲੀ 7 ਕਿਲਿਆਂ ਦੀ ਝੋਨੇ ਦੀ ਫਸਲ ਤੇ, ਆਖ਼ਰ ਫੇਰ ਦਿੱਤਾ ਹਲ!” ਅੱਜ ਅਸੀਂ ਤੁਹਾਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ਤੋਂ ਇੱਕ ਅਜਿਹੀ ਦਰਦਨਾਕ ਤਸਵੀਰ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਪਿਘਲ ਜਾਵੇਗਾ। ਇੱਕ ਕਿਸਾਨ, ਜਿਸ ਨੇ ਆਪਣੇ 7 ਕਿਲਿਆਂ ਵਿੱਚ…
