24,25,26 ਜੂਨ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਰੇਸ਼ਮ ਸਿੰਘ ਗਿੱਲ*
*24,25,26 ਜੂਨ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਰੇਸ਼ਮ ਸਿੰਘ ਗਿੱਲ* *ਨੀਟ ਦੇ ਟੈਸਟ ਨੂੰ ਮੁੱਖ ਰੱਖਦਿਆ ਹੜਤਾਲ ਨੂੰ ਦੋ ਦਿਨ ਪਿਛੇ ਕੀਤਾ ਗਿਆ ਪਰ ਸਰਕਾਰ ਮੰਨੀਆਂ ਮੰਗਾ ਨੂੰ ਲਾਗੂ ਕਰਨ ਦੀ ਬਿਜਾਏ ਕਰ ਰਹੀ ਨਜ਼ਰ ਅੰਦਾਜ :-ਸ਼ਮਸ਼ੇਰ ਸਿੰਘ ਢਿੱਲੋਂ* *ਜੇਲਾ ਵਿੱਚ ਬੰਦ ਕਰਕੇ ਵਿਭਾਗਾਂ ਦਾ ਕੀਤਾ ਜਾ…
