ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿਖੇ ਸਿਲਾਈ-ਕਟਾਈ ਕੈਂਪ ਦਾ ਪ੍ਰਭਾਵਸ਼ਾਲੀ ਸਮਾਪਤ ਸਮਾਰੋਹ
ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿਖੇ ਸਿਲਾਈ-ਕਟਾਈ ਕੈਂਪ ਦਾ ਪ੍ਰਭਾਵਸ਼ਾਲੀ ਸਮਾਪਤ ਸਮਾਰੋਹ 31 ਸਿਖਿਆਰਥੀ ਲੜਕੀਆਂ ਨੂੰ ਵੰਡੇ ਸਰਟੀਫਿਕੇਟ* ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਸਾਮਾਜ ਭਲਾਈ ਸੋਸਾਇਟੀ ਦਾ ਵੱਡਾ ਉਪਰਾਲਾ ਲੋੜਵੰਦ ਬੀਬੀਆਂ ਨੂੰ ਹੁਨਰਮੰਦ ਬਣਾ ਕੇ ਆਤਮ-ਨਿਰਭਰ ਕਰਨ ਵੱਲ ਵਧਾਇਆ ਕਦਮ ਅੱਜ ਦੇ ਦੌਰ ਵਿੱਚ ਜਿੱਥੇ ਮਹਿੰਗਾਈ ਲਗਾਤਾਰ ਵਧ ਰਹੀ ਹੈ, ਉੱਥੇ ਹੀ ਔਰਤਾਂ…
