ਬਠਿੰਡਾ ਨਿਗਮ ਚੋਣਾਂ ਲਈ ਸਪੱਸ਼ਟ ਸੁਨੇਹਾ: ਪਾਰਟੀ ਨਾਲ ਵਫ਼ਾਦਾਰੀ ਪਹਿਲੀ ਸ਼ਰਤ*
*ਨਿੱਜੀ ਹਿੱਤਾਂ ਲਈ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ: ਰਾਜਨ ਗਰਗ* ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬੇਨਤੀ ਹੈ ਕਿ, ਨਗਰ ਨਿਗਮ ਚੋਣਾਂ ਵਿੱਚ ਕੇਵਲ ਉਹੀ ਉਮੀਦਵਾਰ ਆਪਣੀ ਦਾਅਵੇਦਾਰੀ ਪੇਸ਼ ਕਰੇ, ਜੋ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨਾਲ ਪੂਰੇ ਜਿਗਰੇ ਅਤੇ ਦ੍ਰਿੜਤਾ ਨਾਲ ਖੜ੍ਹ…
