suicidecaseinBathinda ਬਠਿੰਡਾ ਵਿੱਚ ਵਪਾਰੀ ਸੰਦੀਪ ਕੁਮਾਰ ਸੋਨੂੰ ਦੀ ਖੁਦਕੁਸ਼ੀ ਦੇ ਮਾਮਲੇ ਨੇ ਹੁਣ ਤੂਲ ਫੜ ਲਿਆ ਹੈ।
ਬਠਿੰਡਾ ਵਿੱਚ ਵਪਾਰੀ ਸੰਦੀਪ ਕੁਮਾਰ ਸੋਨੂੰ ਦੀ ਖੁਦਕੁਸ਼ੀ ਦੇ ਮਾਮਲੇ ਨੇ ਹੁਣ ਤੂਲ ਫੜ ਲਿਆ ਹੈ। ਇਸ ਗੰਭੀਰ ਘਟਨਾ ਨੇ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਰਾਜਨੀਤੀ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਬੀਤੇ ਕੱਲ੍ ਸੰਦੀਪ ਕੁਮਾਰ ਸੋਨੂੰ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਵਪਾਰੀ ਨੇ ਇੱਕ ਭਾਵੁਕ…
