ਪਿੰਡ ਮੱਲੀਆਂ ਵਾਲਾ ਵਿਖੇ ਸੱਭਿਆਚਾਰਕ ਮੇਲੇ ਦਾ ਅਯੋਜਨ ਕੀਤਾ ਗਿਆ.
*ਬਾਬਾ ਖੇਤਰਪਾਲ ਜੀ ਦੀ ਯਾਦ ਨੂੰ ਸਮਰਪਿਤ ਮੇਲੇ ਵਿੱਚ ਚਮਕ ਚਮਕੀਲਾ, ਬੀਬਾ ਸੁਖਜੀਤ ਕੌਰ ਅਤੇ ਬਿੱਲਾ ਹਮਦਰਦੀ ਨੇ ਗੀਤਾਂ ਨਾਲ ਲੁੱਟੀ ਵਾਹ-ਵਾਹੀ* *ਪਿੰਡ ਮੱਲੀਆਂ ਵਾਲਾ ਵਿਖੇ ਸੱਭਿਆਚਾਰਕ ਮੇਲੇ ਦਾ ਅਯੋਜਨ ਕੀਤਾ ਗਿਆ*. ਮੋਗਾ ( ਇਕਬਾਲ ਕਲਿਆਣ ) – ਇਥੋ ਨਜ਼ਦੀਕ ਪੈਂਦੇ ਪਿੰਡ ਮੱਲੀਆਂ ਵਾਲਾ ਵਿਖੇ ਏਕਤਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮੂਹ ਗ੍ਰਾਮ ਪੰਚਾਇਤ ਅਤੇ…
