ਬਠਿੰਡਾ ਦੇ ਸਿਵਿਲ ਹਸਪਤਾਲ ਦੇ ਨਾਮ ਤੇ ਬਣਿਆ ਫਰਜੀ ਪੇਜ। SMO ਵੱਲੋਂ ਦਿੱਤੀ ਗਈ ਜਾਣਕਾਰੀ।

ਬਠਿੰਡਾ ਦੇ ਸਿਵਿਲ ਹਸਪਤਾਲ ਦੇ ਨਾਮ ਤੇ ਬਣਿਆ ਫਰਜੀ ਪੇਜ। SMO ਵੱਲੋਂ ਦਿੱਤੀ ਗਈ ਜਾਣਕਾਰੀ।
Facebook
X
WhatsApp

ਬਠਿੰਡਾ ਦੇ ਸਿਵਿਲ ਹਸਪਤਾਲ ਦੇ ਨਾਮ ਤੇ ਬਣਿਆ ਫਰਜੀ ਪੇਜ।
SMO ਵੱਲੋਂ ਦਿੱਤੀ ਗਈ ਜਾਣਕਾਰੀ।

ਬਠਿੰਡਾ ਦੇ ਸਿਵਿਲ ਹਸਪਤਾਲ ਦੇ ਨਾਮ ਤੇ ਬਣਿਆ ਫਰਜੀ ਪੇਜ।SMO ਵੱਲੋਂ ਦਿੱਤੀ ਗਈ ਜਾਣਕਾਰੀ।
ਬਠਿੰਡਾ ਦੇ ਸਿਵਿਲ ਹਸਪਤਾਲ ਦੇ ਨਾਮ ਤੇ ਬਣਿਆ ਫਰਜੀ ਪੇਜ।
SMO ਵੱਲੋਂ ਦਿੱਤੀ ਗਈ ਜਾਣਕਾਰੀ।

ਬਠਿੰਡਾ ਦੇ ਸਿਵਿਲ ਹਸਪਤਾਲ ਦੇ ਨਾਮ ਤੇ ਕਿਸੇ ਵਿਅਕਤੀ ਵੱਲੋਂ ਫਰਜੀ ਫੇਸਬੁਕ ਪੇਜ ਬਣਾਇਆ ਗਿਆ ਹੈ। ਜੋ ਪੇਜ ਦੇਖਣ ਤੋਂ ਪਤਾ ਲੱਗਿਆ ਕੁਝ ਦਿਨ ਪਹਿਲਾ ਹੀ ਇਹ ਪੇਜ ਬਣਾਇਆ ਗਿਆ ਹੈ ਤੇ ਹਜੇ ਥੋੜੀਆਂ ਹੀ ਵੀਡੀਓ ਇਸ ਤੇ ਪਾਈਆਂ ਗਈਆਂ ਹਨ ਪਰ ਕਿਸੇ ਵੀ ਵਿਅਕਤੀ ਵੱਲੋਂ ਆਪਣਾ ਉਥੇ ਕੋਈ ਵੀ ਕਨਟੈਕਟ ਨੰਬਰ ਨਹੀਂ ਲਿਖਿਆ ਗਿਆ। ਭਾਵੇਂ ਕਿ ਜਿੰਨੀਆਂ ਵੀ ਵੀਡੀਓ ਹੁਣ ਤੱਕ ਪੋਸਟ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਹਸਪਤਾਲ ਦੇ ਸਬੰਧੀ ਜਾਣਕਾਰੀ ਹੀ ਦਿੱਤੀ ਗਈ ਹੈ। ਪਰ ਕਿਸੇ ਵੀ ਸਰਕਾਰੀ ਸੰਸਥਾ ਦੇ ਨਾਮ ਤੇ ਕੋਈ ਵੀ ਵਿਅਕਤੀ ਨਿੱਜੀ ਫੇਕਬੂਕ ਕਾਨੂੰਨੀ ਤੌਰ ਤੇ ਨਹੀਂ ਬਣਾ ਸਕਦਾ। ਅਗਰ ਕੱਲ ਨੂੰ ਕੋਈ ਵਿਅਕਤੀ ਫੇਸਬੁਕ ਪੇਜ ਤੇ ਕੋਈ ਗਲਤ ਪੋਸਟ ਕਰਦਾ ਹੈ ਤਾਂ ਲੋਕਾਂ ਉਸ ਨਾਲ ਗੁਮਰਾਹ ਹੋ ਸਕਦੇ ਹਨ ਜਾਂ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚ ਸਕਦੀ ਹੈ। ਬਠਿੰਡਾ ਸਿਵਲ ਹਸਪਤਾਲ ਦੇ ਐਸ ਐਮ ਓ ਡਾਕਟਰ ਅਰੁਣ ਬਾਂਸਲ ਨੇ ਕਿਹਾ ਸਾਨੂੰ ਵੀ ਅੱਜ ਹੀ ਇਸ ਪੇਜ ਬਾਰੇ ਪਤਾ ਲੱਗਿਆ ਹੈ। ਸਾਡੇ ਵੱਲੋਂ ਇਸ ਬਾਰੇ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਇਹ ਪੇਜ ਸਿਵਲ ਹਸਪਤਾਲ ਬਠਿੰਡਾ ਦੇ ਨਾਮ ਤੇ ਕਿਸ ਵਿਅਕਤੀ ਵੱਲੋਂ ਬਣਾਇਆ ਗਿਆ। ਇਸ ਸਬੰਧੀ DPRO ਬਠਿੰਡਾ ਨਾਲ ਵੀ ਸੰਪਰਕ ਕੀਤਾ ਗਿਆ ਹੈ। ਅਤੇ ਇਸ ਫੇਸਬੁਕ ਪੇਜ ਨੂੰ ਬੰਦ ਕਰਾਉਣ ਵਾਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫੇਸਬੁਕ ਪੇਜ ਨੂੰ ਸਿਵਲ ਹਸਪਤਾਲ ਬਠਿੰਡਾ ਦਾ ਪੇਜ ਸਮਝ ਕੇ ਫਾਲੋ ਨਾ ਕੀਤਾ ਜਾਵੇ।

https://youtu.be/Bi5G8uHjrgg?si=bsr96WqTwF8qnHfikalyantvpunjab

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket