ਪੁਲਿਸ ਵੱਲੋ ਦਲਿਤ ਸਮਾਜ ਦੀ ਦਰਖਾਸਤਾ ਜਾਣ ਬੁੱਝ ਕੇ ਕੀਤੀਆ ਜਾਦੀਆ ਅਖੋ ਪ੍ਰੋਖੇ ਗਹਿਰੀ

ਪੁਲਿਸ ਵੱਲੋ ਦਲਿਤ ਸਮਾਜ ਦੀ ਦਰਖਾਸਤਾ ਜਾਣ ਬੁੱਝ ਕੇ ਕੀਤੀਆ ਜਾਦੀਆ ਅਖੋ ਪ੍ਰੋਖੇ ਗਹਿਰੀ
Facebook
X
WhatsApp

ਪੁਲਿਸ ਵੱਲੋ ਦਲਿਤ ਸਮਾਜ ਦੀ ਦਰਖਾਸਤਾ ਜਾਣ ਬੁੱਝ ਕੇ ਕੀਤੀਆ ਜਾਦੀਆ ਅਖੋ ਪ੍ਰੋਖੇ ਗਹਿਰੀ

ਐਸ ਐਸ ਪੀ ਤੇ ਡੀ ਆਈ ਆਰ ਜੀ ਨੂੰ ਨੈਸ਼ਨਲ ਦਲਿਤ ਮਹਾਂਪੰਚਾਇਤ ਵੱਲੋ ਦਿਤਾ ਪਤਰ

ਦਲਿਤ ਸਮਾਜ ਨੂੰ ਇਨਸਾਫ ਦਿਵਾਉਣ ਲਈ ਅੰਦੋਲਨ ਵਿਡਣ ਦੀ ਤਿਆਰੀ 19 ਜੁਲਾਈ ਨੂੰ ਕਾਨਫਰੰਸ

ਦਲਿਤ ਸਮਾਜ ਦੀਆ ਦਰਖਾਸਤਾ ਨੂੰ ਜਾਣ ਬੁੱਝ ਕੇ ਅੱਖੋ ਪ੍ਰੋਖੇ ਕੀਤੇ ਜਾਣ ਦੇ ਰੋਸ ਵਜੋ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ ਦੇ ਆਗੂਆ ਦੀਆ ਮੀਟਿੰਗ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਨ ਤੋ ਬਾਅਦ ਇਕ ਲਿਖਤੀ ਪੱਤਰ ਡੀ ਆਈ ਜੀ ਹਰਜੀਤ ਸਿੰਘ ਅਟਵਾਲ ਤੇ ਐਸ ਐਸ ਪੀ ਬਠਿਡਾ ਨੂੰ ਦਿਤਾ ਜਿਸ ਵਿੱਚ ਚਾਰ ਦਰਖਾਸਤਾ ਦਾ ਖਾਸ ਜਿਕਰ ਕੀਤਾ ਡੀ ਐਸ ਪੀ ਗੁਰਪ੍ਰੀਤ ਸਿੰਘ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਹਿਰੀ ਨੇ ਡੀ ਆਈ ਜੀ ਹਰਜੀਤ ਸਿੰਘ ਅਟਵਾਲ ਨਾਲ ਗਲ ਕਰਕੇ ਮਾਨਸਾ ਜਿਲੇ ਦੇ ਪਿੰਡ ਸਹਾਰਨਾ ਦੇ ਦਲਿਤ ਨੌਜਵਾਨ ਹਰਮਨਦੀਪ ਸਿੰਘ ਦੀ ਕੁੱਟਮਾਰ ਕਰਨ ਵਾਲਿਆ ਖਿਲਾਫ ਐਸ ਸੀ ਐਕਟ ਤਹਿਤ ਕੇਸ ਦਰਜ ਕਰਕੇ ਦੋਸ਼ੀਆ ਨੂੰ ਗਿਰਫਤਾਰ ਕਰਨ ਲਈ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਵੱਲੋ ਲਿਖਤੀ ਪੱਤਰ ਦਿਤਾ ਗਹਿਰੀ ਨੇ ਕਿਹਾ ਦਲਿਤ ਸਮਾਜ ਦੇ ਸਾਧਨ ਹੀਣੇ ਲੋਕ ਦਫਤਰਾ ਦੇ ਚੱਕਰ ਮਾਰਦੇ ਰਹਿੰਦੇ ਹਨ ਉਨਾ ਨੂੰ ਇਨਸਾਫ ਨਹੀ ਮਿਲਦਾ ਗਹਿਰੀ ਨੇ ਐਲਾਨ ਕੀਤਾ ਜੇਕਰ ਦਲਿਤ ਸਮਾਜ ਨਾਲ ਬੇਇਨਸਾਫ਼ੀ ਬੰਦ ਨਾ ਹੋਈ ਤਾ 19 ਜੁਲਾਈ ਨੂੰ ਕਾਨਫਰੰਸ ਵਿੱਚ ਇਨਾ ਮਸਲਿਆ ਨੂੰ ਗੰਭੀਰਤਾ ਨਾਲ ਵਿਚਾਰ ਕੇ ਅੰਦੋਲਨ ਸੁਰੂ ਕੀਤਾ ਜਾਵੇਗਾ ਇਸ ਮੌਕੇ ਰਾਮਕਿਸ਼ਨ ਸਿੰਘ ਸਹਾਰਨਾ ਜਿਲਾ ਪ੍ਰਧਾਨ ਬਠਿੰਡਾ ਕੇ ਕੇ ਸੀ ਵਿਭਾਗ ਕਾਂਗਰਸ ਗੁਰਜੰਟ ਸਿੰਘ ਪੰਚ ਠਾਣਾ ਸਿੰਘ ਪੰਚ ਗੁਰਮੇਲ ਸਿੰਘ ਗੁਰਬਿੰਦਰ ਸਿੰਘ ਭੁੱਚੋ ਜਿਲਾ ਪ੍ਰਧਾਨ ਕੇ ਕੇ ਸੀ ਵਿਭਾਗ ਕਾਂਗਰਸ ਬਠਿੰਡਾ ਜਸਵੀਰ ਸਿੰਘ ਗੋਬਿੰਦਪੁਰਾ ਜਿਲਾ ਪ੍ਰਧਾਨ ਡੋਮਾ ਪਰੀਸੰਗ ਮਨਜੀਤ ਸਿੰਘ ਜਰਨਲ ਸਕੱਤਰ ਗੁਰਜੀਤ ਸਿੰਘ ਭੁੱਚੋ ਸਤਪਾਲ ਪਾਸਟਰ ਅਵਤਾਰ ਸਿੰਘ ਸਹੋਤਾ ਗੁਰਦੀਪ ਸਿੰਘ ਪੰਚ ਸੁਖਪ੍ਰੀਤ ਕੌਰ ਸਰਬਜੀਤ ਕੌਰ ਅਤੇ ਹੋਰ ਆਗੂ ਹਾਜ਼ਰ ਸਨ

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket