16 ਨਵੰਬਰ ਤੋਂ ਹੜਤਾਲ ਕਰਕੇ ਮੁੱਖ ਮੰਤਰੀ/ ਟਰਾਸਪੋਰਟ ਮੰਤਰੀ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ :- ਰੇਸ਼ਮ ਸਿੰਘ ਗਿੱਲ
16 ਨਵੰਬਰ ਤੋਂ ਹੜਤਾਲ ਕਰਕੇ ਮੁੱਖ ਮੰਤਰੀ/ ਟਰਾਸਪੋਰਟ ਮੰਤਰੀ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ :- ਰੇਸ਼ਮ ਸਿੰਘ ਗਿੱਲ 5 ਨਵੰਬਰ ਨੂੰ ਠੇਕਾ ਮੁਲਾਜ਼ਮ ਸੰਘਰਸ ਮੋਰਚੇ ਬੈਨਰ ਹੇਠ ਦਿੜਬੇ ਵਿਖੇ ਵਿੱਤ ਮੰਤਰੀ ਦੇ ਹਲਕੇ ਵਿੱਚ ਦਿੱਤਾ ਜਾਵੇਗਾ ਧਰਨਾ ਅਤੇ ਰੋਸ ਪ੍ਰਦਰਸ਼ਨ :- ਸ਼ਮਸ਼ੇਰ ਸਿੰਘ ਢਿੱਲੋਂ ਸਰਕਾਰ ਨਾਲ ਵਾਰ-ਵਾਰ ਮੀਟਿੰਗ ਦੇ ਦੌਰਾਨ ਬਣੀ ਸਹਿਮਤੀ ਅਨੁਸਾਰ ਮੰਗਾ…
