ਦਿਲੀ ਵਿਖੇ ਸਵਿੰਧਾਨ ਬਚਾਓ ਦੇਸ਼ ਬਚਾਓ ਇਤਿਹਾਸਕ ਰੈਲੀ ਹੋਵੇਗੀ
13 ਦਸੰਬਰ ਨੂੰ ਡੋਮਾ ਪਰੀਸੰਗ ਵੱਲੋ ਦਿਲੀ ਵਿਖੇ ਸਵਿੰਧਾਨ ਬਚਾਓ ਦੇਸ਼ ਬਚਾਓ ਇਤਿਹਾਸਕ ਰੈਲੀ ਹੋਵੇਗੀ ਪੰਜਾਬ ਤੋ ਹਜਾਰਾ ਵਰਕਰ ਡੋਮਾ ਪਰੀਸੰਗ ਦੀ ਸਵਿੰਧਾਨ ਬਚਾਓ ਰੈਲੀ ਵਿੱਚ ਜਾਣਗੇ ਗਹਿਰੀ ਡੋਮਾ ਪਰੀਸੰਗ ਦੇ ਕੌਮੀ ਚੇਅਰਮੈਨ ਡਾਕਟਰ ਉਦਿਤ ਰਾਜ ਦੀ ਅਗਵਾਈ ਹੇਠ ਦੇਸ਼ ਦੇ 20 ਸੂਬਿਆ ਦੇ ਪ੍ਰਧਾਨਾ ਤੇ ਡੈਲੀਗੇਟਾ ਦੀ ਮੀਟਿੰਗ ਐਨ ਡੀ ਐਮ ਸੀ ਹਾਲ ਦਿਲੀ…
