ਪੁਲਿਸ ਅਧਿਕਾਰੀ ਦੀ ਪਤਨੀ ਨੂੰ ਕੁੱਤੇ ਨੇ ਕੱਟਿਆ, ਮਹਿਲਾ ਭਾਜਪਾ ਵਰਕਰ ਖ਼ਿਲਾਫ਼ ਮਾਮਲਾ ਦਰਜ
ਪੁਲਿਸ ਅਧਿਕਾਰੀ ਦੀ ਪਤਨੀ ਨੂੰ ਕੁੱਤੇ ਨੇ ਕੱਟਿਆ, ਮਹਿਲਾ ਭਾਜਪਾ ਵਰਕਰ ਖ਼ਿਲਾਫ਼ ਮਾਮਲਾ ਦਰਜ ਬਠਿੰਡਾ ਸ਼ਹਿਰ ਤੋਂ ਕੁੱਤੇ ਦੇ ਕੱਟਣ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਅਧਿਕਾਰੀ ਦੀ ਪਤਨੀ ਸੈਰ ਕਰ ਰਹੀ ਸੀ। ਇਸ ਦੌਰਾਨ ਇੱਕ ਕੁੱਤੇ ਵੱਲੋਂ ਉਸ ਨੂੰ ਕੱਟ ਲਿਆ ਗਿਆ। ਜਾਣਕਾਰੀ ਮੁਤਾਬਕ, ਜਿਸ ਕੁੱਤੇ…
