33 ਕਰੋੜ ਰੁਪਏ ਨਾਲ ਬਠਿੰਡਾ ਦੀਆਂ ਸੜਕਾਂ ਦਾ ਹੋਵੇਗਾ ਨਵੀਨੀਕਰਨ, 7-8 ਮਹੀਨਿਆਂ ਵਿੱਚ ਸ਼ਹਿਰ ਨੂੰ ਕੀਤਾ ਜਾਵੇਗਾ ਟੋਇਆਂ ਤੋਂ ਮੁਕਤ
33 ਕਰੋੜ ਰੁਪਏ ਨਾਲ ਬਠਿੰਡਾ ਦੀਆਂ ਸੜਕਾਂ ਦਾ ਹੋਵੇਗਾ ਨਵੀਨੀਕਰਨ, 7-8 ਮਹੀਨਿਆਂ ਵਿੱਚ ਸ਼ਹਿਰ ਨੂੰ ਕੀਤਾ ਜਾਵੇਗਾ ਟੋਇਆਂ ਤੋਂ ਮੁਕਤ : ਮੇਅਰ ਪਦਮਜੀਤ ਸਿੰਘ ਮਹਿਤਾ ਵਾਰਡ ਨੰਬਰ 47 ਦੇ ਵਿਸ਼ਾਲ ਨਗਰ ਤੋਂ ਪ੍ਰੀਮਿਕਸ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ, ਅਧਿਕਾਰੀਆਂ ਨੂੰ ਗੁਣਵੱਤਾ ਵਿੱਚ ਲਾਪਰਵਾਹੀ ਨਾ ਵਰਤਣ ਦੀਆਂ ਸਖ਼ਤ ਹਦਾਇਤਾਂ 28 ਕਰੋੜ ਰੁਪਏ ਦੀ ਲਾਗਤ…
