ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਸ਼ਨੀਵਾਰ ਨੂੰ ‘ਨੋ ਵਰਕ ਡੇ’ ਰੱਖਣ ਸਬੰਧੀ ਆਪਣੇ ਪਹਿਲਾਂ ਲਏ ਗਏ ਫੈਸਲੇ ਨੂੰ ਮੁੜ ਸਪਸ਼ਟ ਕੀਤਾ ਗਿਆ ਹੈ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਸ਼ਨੀਵਾਰ ਨੂੰ ‘ਨੋ ਵਰਕ ਡੇ’ ਰੱਖਣ ਸਬੰਧੀ ਆਪਣੇ ਪਹਿਲਾਂ ਲਏ ਗਏ ਫੈਸਲੇ ਨੂੰ ਮੁੜ ਸਪਸ਼ਟ ਕੀਤਾ ਗਿਆ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ 1 ਅਕਤੂਬਰ 2026 ਨੂੰ ਹੋਈ ਅਹੁਦੇਦਾਰਾਂ ਦੀ ਮੀਟਿੰਗ ਵਿੱਚ 5 ਅਪ੍ਰੈਲ 2024 ਨੂੰ ਜਨਰਲ ਹਾਊਸ ਵੱਲੋਂ ਲਏ ਗਏ ਫੈਸਲੇ ਨੂੰ ਮੁੜ ਦੁਹਰਾਇਆ…
