ਚੇਅਰਮੈਨ ! ਕੁਰਸੀ ਸੰਭਾਂਲਣ ਤੱਕ ਸੀਮਤ!! ਕੁਝ ਸਮੇਂ ਬਾਅਦ ਹੀ ਬਣੇ ਖ਼ਾਸ ਤੋਂ ਆਮ ਵਰਕਰ!!
ਚੇਅਰਮੈਨ ! ਕੁਰਸੀ ਸੰਭਾਂਲਣ ਤੱਕ ਸੀਮਤ!! ਕੁਝ ਸਮੇਂ ਬਾਅਦ ਹੀ ਬਣੇ ਖ਼ਾਸ ਤੋਂ ਆਮ ਵਰਕਰ!! ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਤਾਜਪੋਸ਼ੀ ਦੇ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਠਿੰਡਾ ਪਹੁੰਚੇਤਾਜਪੋਸ਼ੀ ਦਾ ਇਹ ਸਮਾਗਮ ਸਿਰਫ਼ ਚੇਅਰਮੈਨ ਦੀ ਕੁਰਸੀ ਸੰਭਾਲਣ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਕੁਝ ਹੀ ਸਮੇਂ ਬਾਅਦ ਇਸ…
