ਜੀਵਨ ਸ਼ੈਲੀ | ਸਿੱਖਿਆ | ਮਨੋਰੰਜਨ
SSD WIT ਬਠਿੰਡਾ ਵਿਖੇ ‘Welcome Vibes’ ਫਰੈਸ਼ਰਜ਼ ਪਾਰਟੀ ਦਾ ਸ਼ਾਨਦਾਰ ਆਯੋਜਨ
SSD WIT ਬਠਿੰਡਾ ਵਿਖੇ ‘Welcome Vibes’ ਫਰੈਸ਼ਰਜ਼ ਪਾਰਟੀ ਦਾ ਸ਼ਾਨਦਾਰ ਆਯੋਜਨ ਬਠਿੰਡਾ ਦੇ ਐਸ ਐਸ ਡੀ ਵੂਮੈਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ 9 ਸਤੰਬਰ ਨੂੰ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਬੇਸਬਰੀ ਨਾਲ ਉਡੀਕੀ ਜਾ ਰਹੀ ਫਰੈਸ਼ਰਜ਼ ਪਾਰਟੀ ‘ਵੈਲਕਮ ਵਾਈਬਸ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾ ਦੀ ਪ੍ਰਿੰਸੀਪਲ ਡਾ. ਨੀਰੂ ਗਰਗ, ਐਸ ਐਸ ਡੀ ਵਿੱਟ…
