ਖੇਡਾਂ ਵਤਨ ਪੰਜਾਬ ਦੀਆਂ 2026 ਦਾ ਚੌਥਾ ਸੀਜ਼ਨ : 14 ਸਾਲ ਤੋਂ ਛੋਟਾ ਵੀ ਅਤੇ 70 ਸਾਲ ਤੋਂ ਵੱਧ ਉਮਰ ਦਾ ਵੀ ਪੰਜਾਬੀ ਭਾਗ ਲੈ ਸਕਦਾ ਹੈ : ਡਿਪਟੀ ਕਮਿਸ਼ਨਰ ਬੱਚੇ, ਨੌਜਵਾਨ, ਬਜ਼ੁਰਗ, ਮਾਤਾਵਾਂ, ਭੈਣਾਂ ਹਰ ਇਕ ਵਿਅਕਤੀ ਬਣ ਸਕਦਾ ਖੇਡਾਂ ਵਤਨ ਪੰਜਾਬ ਦੀਆਂ ‘ਚ ਖਿਡਾਰੀ https://sports.punjab.gov.in/login/ ਉੱਤੇ ਭਾਗ ਲੈਣ ਲਈ ਭਰੇ ਜਾਣ ਵੇਰਵੇ ਬਠਿੰਡਾ,…
