ਕਲੀਨਿਕ ‘ਤੇ ਪੈਟਰੋਲ ਬੰਬ ਹਮਲੇ ਦੀ ਸਰੂਪ ਸਿੰਗਲਾ ਵੱਲੋਂ ਕਰੜੀ ਨਿੰਦਾ — NIA ਜਾਂਚ ਦੀ ਮੰਗ; ਸਿੰਗਲਾ
ਕਲੀਨਿਕ ‘ਤੇ ਪੈਟਰੋਲ ਬੰਬ ਹਮਲੇ ਦੀ ਸਰੂਪ ਸਿੰਗਲਾ ਵੱਲੋਂ ਕਰੜੀ ਨਿੰਦਾ — NIA ਜਾਂਚ ਦੀ ਮੰਗ; ਸਿੰਗਲਾ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ ਬਠਿੰਡਾ: ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੀਨੀਅਰ ਡਾਕਟਰ ਅਤੇ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਬੀਤੇ ਸੋਮਵਾਰ ਦੇਰ ਰਾਤ…
