ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਉਸ ਦੀ ਸਾਥੀ ਦੀ ਜੇਲ੍ਹ ਵਿੱਚ ਵਿਗੜੀ ਸਿਹਤ ਪੁਲਿਸ ਵੱਲੋਂ ਲਿਆਂਦਾ ਏਮਜ਼ ਹਸਪਤਾਲ ਬਠਿੰਡਾ। ਕੰਚਨ ਕੁਮਾਰੀ ਮੌਤ ਮਾਮਲਾ – ਅੰਮ੍ਰਿਤਪਾਲ ਮਹਿਰੋਂ ਦੀ ਵਿਗੜੀ ਸਿਹਤ ਬਠਿੰਡਾ ਦੇ ਬਹੁ-ਚਰਚਿਤ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਮੌਤ ਮਾਮਲੇ ਵਿੱਚ ਇਸ ਵੇਲੇ ਦੀ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ…
