*ਬਠਿੰਡਾ ਪੁਲਿਸ ਵੱਲੋਂ ਪਿੰਡ ਜੋਧਪੁਰ ਪਾਖਰ ‘ਚ ਵੱਡਾ ‘ਕਾਸੋ’ ਆਪਰੇਸ਼ਨ
* *ਪੰਜਾਬ ਸਰਕਾਰ ਦੀ ‘ਨਸ਼ੇ ਵਿਰੁੱਧ ਜੰਗ’ ਤਹਿਤ ਮੌੜ ਤਹਿਸੀਲ ਵਿੱਚ ਪੁਲਿਸ ਦੀ ਛਾਪੇਮਾਰੀ।* * *ਡੀਜੀਪੀ ਸਪੈਸ਼ਲ ਡਾ. ਜਤਿੰਦਰ ਜੈਨ ਦੀ ਅਗਵਾਈ ਹੇਠ ਪੁਰਾਣੇ ਤਸਕਰਾਂ ਦੇ ਘਰਾਂ ਦੀ ਲਈ ਗਈ ਤਲਾਸ਼ੀ।* * *ਅਫੀਮ, ਹੈਰੋਇਨ ਅਤੇ ਸਿੰਥੈਟਿਕ ਨਸ਼ੇ ਸਣੇ ਕਈ ਮੁਲਜ਼ਮ ਗ੍ਰਿਫਤਾਰ।* *ਬਠਿੰਡਾ/ਮੌੜ ਮੰਡੀ:ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨੂੰ ਉਸ ਵੇਲੇ…
