ਭਾਗੂ ਰੋਡ ਬਣੀ ‘ਨਰਕ ਰੋਡ’—ਨਿਵਾਸੀਆਂ ਨੇ ਪ੍ਰਸ਼ਾਸਨ ਵਿਰੁੱਧ ਖੋਲ੍ਹਿਆ ਮੋਰਚਾ*
*ਭਾਗੂ ਰੋਡ ਬਣੀ ‘ਨਰਕ ਰੋਡ’—ਨਿਵਾਸੀਆਂ ਨੇ ਪ੍ਰਸ਼ਾਸਨ ਵਿਰੁੱਧ ਖੋਲ੍ਹਿਆ ਮੋਰਚਾ** ਸੜਕ ਪੁੱਟ ਕੇ ਭੁੱਲਿਆ ਨਗਰ ਨਿਗਮ; ਦੁਕਾਨਦਾਰ ਅਤੇ ਰਾਹਗੀਰ ਪ੍ਰੇਸ਼ਾਨ, ਹੁਣ ਵੱਡੇ ਸੰਘਰਸ਼ ਦੀ ਤਿਆਰੀ** ਬਠਿੰਡਾ ਦੇ ਭਾਗੂ ਰੋਡ ਦੇ ਨਿਵਾਸੀਆਂ ਦਾ ਸਬਰ ਹੁਣ ਜਵਾਬ ਦੇ ਚੁੱਕਾ ਹੈ। ਜਿਸ ਸੜਕ ਨੂੰ ਚੌੜਾ ਕਰਕੇ ਇਲਾਕਾ ਨਿਵਾਸੀਆਂ ਨੂੰ ਸਹੂਲਤ ਦੇਣ ਦੇ ਦਾਅਵੇ ਕੀਤੇ ਗਏ ਸਨ, ਅੱਜ ਉਹੀ…
