*ਮਹਿਲਾ ਮੁਲਾਜ਼ਮ ਵੱਲੋਂ ‘ਆਪ’ ਆਗੂ ‘ਤੇ ਲਗਾਏ ਗਏ ਛੇੜਛਾੜ ਦੇ ਇਲਜ਼ਾਮਾਂ*
*ਬਠਿੰਡਾ ਵਿੱਚ ਇੱਕ ਮਹਿਲਾ ਮੁਲਾਜ਼ਮ ਵੱਲੋਂ ‘ਆਪ’ ਆਗੂ ‘ਤੇ ਲਗਾਏ ਗਏ ਛੇੜਛਾੜ ਦੇ ਇਲਜ਼ਾਮਾਂ ਨੇ ਹੁਣ ਤੂਲ ਫੜ ਲਿਆ ਹੈ। ਇਸ ਮਾਮਲੇ ਵਿੱਚ ਜਨਤਕ ਜਥੇਬੰਦੀਆਂ ਦੇ ਦਖਲ ਤੋਂ ਬਾਅਦ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।* ਬਠਿੰਡਾ ਵਿੱਚ ਇੱਕ ਮਹਿਲਾ ਮੁਲਾਜ਼ਮ ਵੱਲੋਂ ‘ਆਪ’ ਆਗੂ ‘ਤੇ ਲਗਾਏ ਗਏ ਛੇੜਛਾੜ ਦੇ ਇਲਜ਼ਾਮਾਂ ਨੇ ਹੁਣ ਤੂਲ…
