**ਆਪਣੀਆਂ ਜੜ੍ਹਾਂ ਨਾਲ ਜੁੜੋ, ਸਵਦੇਸ਼ੀ ਅਪਣਾਓ!**
“ਆ ਰਿਹਾ ਹੈ **’ਸਵਦੇਸ਼ੀ ਟ੍ਰੇਡ ਐਕਸਪੋ’**! 11 ਦਿਨਾਂ ਦਾ ਇੱਕ ਅਜਿਹਾ ਜਸ਼ਨ ਜੋ ਤੁਹਾਨੂੰ ਤੁਹਾਡੀਆਂ ਜੜ੍ਹਾਂ ਨਾਲ ਜੋੜੇਗਾ।” **[ਮੁੱਖ ਖਿੱਚ – ਕਲਾ ਅਤੇ ਵਿਰਾਸਤ]** “23 ਅਪ੍ਰੈਲ ਤੋਂ 3 ਮਈ ਤੱਕ, PUDA ਗ੍ਰਾਊਂਡ ਬਠਿੰਡਾ ਵਿਖੇ ਦੇਖੋ ਦੇਸ਼ ਭਰ ਦੇ ਪਦਮ ਸ਼੍ਰੀ, ਸ਼ਿਲਪ ਗੁਰੂ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਕਲਾਕਾਰਾਂ ਦਾ ਜਾਦੂ। ਹੱਥੀਂ ਬਣੀਆਂ ਬੇਮਿਸਾਲ ਚੀਜ਼ਾਂ ਅਤੇ ਰਵਾਇਤੀ…
