ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ: ਚੋਰੀ ਦੇ 20 ਮੋਟਰਸਾਈਕਲਾਂ ਸਮੇਤ 3 ਕਾਬੂ*
ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ: ਚੋਰੀ ਦੇ 20 ਮੋਟਰਸਾਈਕਲਾਂ ਸਮੇਤ 3 ਕਾਬੂ* * *ਸੀ.ਆਈ.ਏ. ਸਟਾਫ-2 ਨੂੰ ਮਿਲੀ ਵੱਡੀ ਸਫਲਤਾ; ਅੰਤਰ-ਜ਼ਿਲ੍ਹਾ ਗਿਰੋਹ ਦਾ ਪਰਦਾਫਾਸ਼* * *ਐਸ.ਪੀ. (ਡੀ) ਜਸਮੀਤ ਸਿੰਘ ਸਾਹੀਵਾਲ ਨੇ ਕੀਤੇ ਅਹਿਮ ਖੁਲਾਸੇ, ਪੁੱਛਗਿੱਛ ਜਾਰੀ* * *ਖੁਸ਼ੀ ਦੇ ਹੰਝੂ: ਮੋਟਰਸਾਈਕਲ ਵਾਪਸ ਮਿਲਣ ‘ਤੇ ਪੀੜਤਾਂ ਨੇ ਕੀਤਾ ਪੁਲਿਸ ਦਾ ਧੰਨਵਾਦ* ## ਬਠਿੰਡਾ ਪੁਲਿਸ ਦੇ ਹੱਥ ਉਸ…
